Friday, 27 February 2026
Aar Nanak Paar Nanak | Full Video Song | Diljit Dosanjh | Sikh DevotionalNew video by Ishtar Punjabi
Aar Nanak Paar Nanak | Full Video Song | Diljit Dosanjh | Sikh Devotional
White Hill Akaal Gurbani presents the devotional song "Aar Nanak Paar Nanak" by Diljit Dosanjh. Credits : Song : Aar Nanak Paar Nanak Singer : Diljit Dosanjh Music : Gurmoh Lyricst : Harmanjeet Director , DOP , Editor : Baljit Singh Deo Produced by : Gunbir Singh Sidhu & Manmord Sidhu Composer : Manpreet Singh Artist : Diljit dosanjh, Jatinder kaur, Viapak kaur, Jarnail singh Project & Concept by : Gurpreet Singh Palheri Camera Man : Sukh Kamboj Special Thanks : Jarnail Singh (Virasat Films) Production Designer : Rashid Rangrez Poster Design & VFX : Brave Art Studios Lyrics in Punjabi Lyrics ਧਰਤੀ ਧੰਨ ਹੋਈ, ਧੰਨ ਹੋਏ ਅੰਬਰ ਸੱਭੇ ਦੁੱਖ ਮੁੱਕੇ, ਸੱਚੇ ਪਾਤਸ਼ਾਹ ਜੀ ਹੱਥ ਬੰਨ੍ਹਦੇ ਆਂ, ਮੱਥਾ ਟੇਕਦੇ ਆਂ ਤੁਸੀਂ ਆਣ ਟੁਕੇ, ਸੱਚੇ ਪਾਤਸ਼ਾਹ ਜੀ ਹੇਠਾਂ ਚਾਨਣ ਦਾ ਦਰਿਆ ਵਗੇ ਉੱਤੋਂ ਮਿਹਰ ਦਾ ਬਰਸੇ ਮੇਘ, ਬਾਬਾ ਜਿਨ੍ਹਾਂ ਥਾਂਵਾਂ 'ਤੇ ਪਾਏ ਪੈਰ ਤੁਸੀਂ ਉੱਥੇ ਅੱਜ ਵੀ ਵਰਤੇ ਦੇਗ, ਬਾਬਾ ਆਰ ਨਾਨਕ, ਪਾਰ ਨਾਨਕ ਸੱਭ ਥਾਂ ੴ ਨਾਨਕ ਆਰ ਨਾਨਕ, ਪਾਰ ਨਾਨਕ ਸੱਭ ਥਾਂ ੴ ਨਾਨਕ ਤੂੰ ਨੂਰ ਦਾ ਫੁੱਟਦਾ ਚਸ਼ਮਾ ਐ ਤੂੰ ਰੌਸ਼ਨੀਆਂ ਦੀ ਰੇਖਾ ਐ ਇੱਕ ਤੇਰਾ ਹੀ ਦਰਬਾਰ ਸੱਚਾ ਬਾਕੀ ਸੱਭ ਭਰਮ-ਭੁਲੇਖਾ ਏ ਤੇਰਾ ਸ਼ਬਦ ਸੁਣਾ ਵੈਰਾਗ ਹੋਵੇ ਤਨ-ਮਨ ਦੇ ਬਦਲਣ ਵੇਗ, ਬਾਬਾ ਆਰ ਨਾਨਕ, ਪਾਰ ਨਾਨਕ ਸੱਭ ਥਾਂ ੴ ਨਾਨਕ ਆਰ ਨਾਨਕ, ਪਾਰ ਨਾਨਕ ਸੱਭ ਥਾਂ ੴ ਨਾਨਕ ਤੇਰੇ ਰੂਪ ਜਿਹਾ ਕੋਈ ਰੂਪ ਨਹੀਂ ਤੇਰੇ ਦੀਦ ਜਿਹਾ ਪਰਸਾਦ ਨਹੀਂ ਤੇਰੇ ਬੰਕੇ ਲੋਇਣ ਦੰਤ ਰੀਸਾਲਾ ਸੋਹਣੇ ਨਕ ਜਿਨ ਲੰਮੜੇ ਵਾਲਾ ਕੰਚਨ ਕਾਇਆ ਸੁਇਨੇ ਕੀ ਢਾਲਾ ਤੇਰੇ ਰੂਪ ਜਿਹਾ ਕੋਈ ਰੂਪ ਨਹੀਂ ਤੇਰੇ ਦੀਦ ਜਿਹਾ ਪਰਸਾਦ ਨਹੀਂ ਸਰਬਤ ਦਾ ਭਲਾ ਸਿਖਾਇਆ ਤੂੰ ਕੋਈ ਘਾਟ ਨਹੀਂ, ਕੋਈ ਵਾਦ ਨਹੀਂ ਤੂੰ ਕੇਂਦਰ ਬਿੰਦੂ ਬ੍ਰਹਿਮੰਡ ਦਾ ਤੂੰ ਸਿਰਜੀ ਸਾਰੀ ਖੇਡ, ਬਾਬਾ ਜਦੋਂ ਪਾਇਆ ਦਸਵਾਂ ਜਾਮਾ ਤੂੰ ਹੱਥਾਂ ਵਿਚ ਫੜ ਲਈ ਤੇਗ਼, ਬਾਬਾ ਆਰ ਨਾਨਕ, ਪਾਰ ਨਾਨਕ ਸੱਭ ਥਾਂ ੴ ਨਾਨਕ ਆਰ ਨਾਨਕ, ਪਾਰ ਨਾਨਕ ਸੱਭ ਥਾਂ ੴ ਨਾਨਕ ਆਰ ਨਾਨਕ, ਪਾਰ ਨਾਨਕ ਸੱਭ ਥਾਂ ੴ ਨਾਨਕ ਆਰ ਨਾਨਕ, ਪਾਰ ਨਾਨਕ ਸੱਭ ਥਾਂ ੴ ਨਾਨਕ ਆਰ ਨਾਨਕ, ਪਾਰ ਨਾਨਕ ਸੱਭ ਥਾਂ ੴ ਨਾਨਕ Also Available on :- ►Apple Music : https://ift.tt/ptSMFIy ►iTunes : https://ift.tt/DJnjM0I ►JioSaavn : https://ift.tt/ReZnrEy ►Gaana : http://bit.ly/2Q5JdO1 ►Amazon Music : https://ift.tt/kfi4wA1 ►Amazon Prime Music : https://amzn.to/2qUBwvT ►Spotify : https://ift.tt/DUY9yjk ►YouTube Music : https://music.youtube.com/watch?v=Q9kYd1cscUE&feature=share ►Wynk : https://ift.tt/JFZPypK ►Hungama : https://ift.tt/Qp7Nxus ►Resso : https://ift.tt/BZDwvPA Operator Codes : ● Airtel : Airtel Subscribers Direct Dial 5432116661880 to Set as Hello tune ● Airtel Hellotune Link : https://ift.tt/aS7UkTl... ● Vodafone : Vodafone Subscribers for Caller Tune Direct Dial 53710786016 ● Idea : Idea Subscribers for Dialer Tone Direct Dial 5678910786016 ● BSNL (N & W) Direct Dial : BSNL (N & W) Subscribers Direct Dial 567007193208 to set BSNL Tune ● BSNL (E & S) Direct Dial : BSNL (E & S) Subscribers Direct Dial 5670010786016 to set BSNL Tune Subscribe us on :- YouTube : https://www.youtube.com/channel/UCs5hZyqOBhGXd3N-qSJ4JOw Instagram : https://ift.tt/D1CP56y Facebook : - White Hill Akaal Gurbani : https://ift.tt/sPjwUd7 Twitter : https://twitter.com/whitehillmusic_ Website : https://ift.tt/S4FpuCA
View on YouTube

Subscribe to:
Post Comments
(
Atom
)
No comments :
Post a Comment